ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵਸੀਕਾ/ਨੀਵਸਾਂ ਦੀ ਹੋਈ ਮੀਟਿੰਗ, ਡੀਸੀ ਨੇ ਕੀਤਾ ਸਾਫ਼ ਕੋਈ ਵੀ ਰਿਸ਼ਵਤ ਲੈਦਾ ਫੜਿਆ ਗਿਆ ਤਾ ਖੈਰ ਨਹੀਂ, ਹੋਵੇਗੀ ਕਾਨੂੰਨੀ ਕਾਰਵਾਈ

ਗੁਰਦਾਸਪੁਰ , 19 ਅਕਤੂਬਰ ( ਮੰਨਣ ਸੈਣੀ)। ਜਨਾਬ ਮੁਹੰਮਦ ਇਸ਼ਫਾਕ  ਡਿਪਟੀ ਕਮਿਸ਼ਨਰ ਗੁਰਦਾਸਪੁਰ  ਦੀ  ਦੀ ਪ੍ਰਧਾਨਗੀ ਹੇਠ ਤਹਿਸੀਲਦਾਰਾਂ , ਨਾਇਬ ਤਹਿਸੀਲਦਾਰਾਂ ਅਤੇ ਵਸੀਕਾ ਨੀਵਸਾਂ   ਪੰਚਾਇਤ  ਭਵਨ  ਵਿਖੇ  ਮੀਟਿੰਗ ਹੋਈ । ਇਸ  ਮੌਕੇ ਤੇ ਸ੍ਰੀ ਅਰਵਿੰਦ ਸਲਵਾਨ  ਤਹਿਸੀਲਦਾਰ  ਅਤੇ ਸਮੂਹ ਵਸੀਕਾ / ਨੀਵਸਾਂ  ਹਾਜ਼ਰ ਸਨ । ਉਨਾ ਨੇ ਮੀਟਿੰਗ ਦੌਰਾਨ ਵਸੀਕਾ /ਨੀਵਸਾਂ  ਨੂੰ  ਸੰਬੋਧਨ  ਕਰਦਿਆ … Continue reading ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵਸੀਕਾ/ਨੀਵਸਾਂ ਦੀ ਹੋਈ ਮੀਟਿੰਗ, ਡੀਸੀ ਨੇ ਕੀਤਾ ਸਾਫ਼ ਕੋਈ ਵੀ ਰਿਸ਼ਵਤ ਲੈਦਾ ਫੜਿਆ ਗਿਆ ਤਾ ਖੈਰ ਨਹੀਂ, ਹੋਵੇਗੀ ਕਾਨੂੰਨੀ ਕਾਰਵਾਈ